ਪੰਨਾ:ਰਮਲ ਟੀਚਰ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੭੭) ਦਾ ਹਿਸਾਬ ਕਰੋ 1 ਜੇ ਕੋਈ ਪੁਛੇ ਮੇਰੇ ਦੁਸ਼ਮਣ ਕਿਤਨੇ ਹੈਨ ਤਾਂ ਬਾਰਵੇਂ ਖਾਨੇ ਤੋਂ ਵੇਖੋ। ਜੇ ਕੋਈ ਸਵਾਲ ਕਰੇ ਕਿ ਮੇਰੇ ਮਸ਼ੂਕ ਕਿਤਨੇ ਹੈਨ ਤਾਂ ਪੰਜਵੇਂ ਖਾਨੇ ਤੋਂ ਹਸਾਬ ਕਰੇ । ਜੇਕਰ ਕੋਈ ਪੁਛੇ ਕਿ ਮੇਰੇ ਕਦੀਮੀ ਦੋਸਤ ਕਿਤਨੇ ਹੈਨ ਤਾਂ ਯਾਰਵੇਂ ੧੧ ਖਾਨੇ ਤੋਂ ਦਸੇ। ਜੇ ਕੋਈ ਸਵਾਲ ਕਰੇ ਕਿ ਲੜਕਾ ਅਸਾਨੀ ਨਾਲ ਹੋਵੇਗਾ ਜਾਂ ਤਕਲੀਫ ਨਾਲ ਹੋਵੇਗਾ। ਤਾਂ ਪਹਿਲੀ ਅਤੇ ਪੰਜਵੀਂ ਸ਼ਕਲ ਨੂੰ ਵੇਖੀਏ ਜੇਕਰ ਦੋਵੇ ਸਾਦ ਹੋਵਣ ਤੇ ਆਪ ਵਿਚ ਦੋਸਤੀ ਰਖਦੀਆਂ ਹੋਣ ਤਾਂ ਪੁਤਰ ਅਸਾਨੀ ਨਾਲ ਹੋਵੇਗਾ ਤੇ ਉਮਰ ਲੜਕੇ ਦੀ ਬੜੀ ਹੋਵੇਗੀ । ਅਗਰ ਕੋਈ ਸਵਾਲ ਕਰੇ ਕਿ ਲੜਕਾ ਔਰਤ ਦੇ ਬੀਜ ਹਰਾਮ ਥੋਂ ਪੈਦਾ ਹੋਇਆ ਹੈ ਯਾ ਹਲਾਲ ਥਾਂ ਜੇਕਰ ਪੰਜਵੀਂ ਸ਼ਕਲ ਅਤੇ ਏਸ ਦੀ ਤਾਂ ਜੇ ਹੋਰ ਸ਼ਕਲ ਹੋਵੇ ਅਤੇ ਓਹਨਾਂ ਨੂੰ ਮੰਗਲ ਦੀ ਸ਼ਕਲ ਵੇਖਦੀ ਹੋਵੇ ਤਾਂ ਹਰਾਮ ਦੇ ਬੀਰਜ ਤੋਂ ਉਤਪਤ