ਪੰਨਾ:ਰਮਲ ਟੀਚਰ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(ਅਰਥਾਤ) ਸ਼ਕਲਾਂ ਦੀ ਮਾਤਾ ਆਖਦੇ ਹੈਨ ਕਿਉਂਕਿ ਸਕਲ : ਤੀਕ ਦੇ ਚਾਰ ਬਿੰਦੂ ਹੈਨ ਤੇ ਜਦ ਏਹਨਾਂ ਨੂੰ ਦੌਗਣਾ ਕੀਤਾ ਤਾਂ ਸ਼ੋਲਾਂ ਹੋਏ ਇਸ ਵਾਸਤੇ ਰਮਲ ਦੀਆਂ ਸਾਰੀਆਂ ਸ਼ਕਲਾਂ ਸੋਲਾਂ ਹੋਈਆਂ ਜੇ ਕੋਈ ਇਹ ਸਵਾਲ ਪੁਛੇ ਤਾਂ ਇਸ ਦਾ ਏਹ ਜਵਾਬ ਦੇਨਾ ਚਾਹੀਏ | ਅਰ ਦੋ ਸਕਲਾਂ ਤੇ ਇਹ ਹੈਨ :: ਬਾਕੀਚੌਦਾਂ ਹੋਰ ਸ਼ਕਲਾਂ ਹੈਨ ਓਹ ਅਗੇ ਜਾਂ ਕੇ ਲਿਖੀਆਂ ਜਾਣਗੀਆਂ !; ਤਾਂ ਜਬਰਾਈਲ ਦੀ ਮਦਦ ਦੇ ਨਾਲ ਸਾਰਾ ਹਾਲ ਆਪਨੀ ਉਲਾਟ ਦਾ ਮਾਲੂਮ ਕੀਤਾ ਕਿ ਫਲਾਨਾ ਸ਼ਖਸ ਕਿਥੇ ਹੈ ਅਰ ਉਹ ਕੀ ਕੰਮ ਕਰਦਾ ਹੈ ਤਾਂ ਜਬਰਾਈਲ ਓਥੋਂ ਚਲਦੇ ਰਹੇ ਅਗੇ ਬਾਬੇ ਆਦਮ ਨੂੰ ਏਹ ਇਲਮ ਸਿਖਾ ਦਿਤਾ ।। ਅਰ ਬਾਜੇ ਮੁਸਲਮਾਨ ਆਖਦੇ ਹੈ ਕਿ ਇਹ ਇਲਮ ਜਬਰਾਈਲ ਨੇ ਹਜ਼ਰਤ ਦਾਨੀਯਾਲ ਨੂੰ ਸਿਖਾਇਆ ਸੀ ਅਰ ਕਹਿੰਦੇ ਹੈਨ ਕਿ ਸਖਾਵਣ ਦਾ ਸਬਬ ਇਹ ਹੈਸੀ।। ਕਿ