ਸਮੱਗਰੀ 'ਤੇ ਜਾਓ

ਪੰਨਾ:ਰਾਜਾ ਗੋਪੀ ਚੰਦ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

‘ਗਯਾਨ ਚੰਦ` ਓਧਰ ਭਾਵੀ ਆਖਦੀ ਏ ਚਲੋ ਚਲਕੇ ਮੁੰਦਰਾਂ ਡਾਲੀਏ ਜੀ ਜ਼ਿਆਦ-ਜ਼ਰਬ ਤਕਦੀਰ ਨੂੰ ਬੁਗਲੱਗੀ ਕੈਂਹਦੀਤੁਸਾਂ ਕੀ ਰਾਜ ਬਹਾਵਨਾ ਏਂ ਮੈਂ ਤਾਂ ਕਪੜੇ ਏਸ ਲਈ ਰੰਗ ਛਡੇ ਘੜੀ ਪਲ ਨੂੰ ਜੋਗ ਕਮਾਵਨਾ ਏਂ ਤੁਸੀਂ ਕਰੋ ਤਿਆਰੀਆਂ ਰਾਜ ਦੀਆਂ ਏਨੇ ਮੂਰਖੌ ਮੂੰਡ ਮੁੰਡਾਵਨਾ ਏਂ 'ਯਾਨ ਰਾਜ ਮਹੱਲ ਨੂੰ ਛਡਨਾਏਂ ਘੜੀ ਪਲਕ ਨੂੰ ਅਲਖ ਜਗਾਵਨਾ ਏਂ ਤੋਏ-ਤੌਰ ਬਦਲੇ ਸਾਰੇ ਸ਼ਹਿਰ ਵਾਲੇ ਦਿਨ ਰਾਜਗਦੀ ਵਾਲਾ ਆਨ ਲੱਗਾ ਖੜੇ ਮੰਤ੍ਰੀ ਹੱਥ ਵਿੱਚ ਤਾਜ ਲੈਕੇ, ਗੋਪੀ ਚੰਦ ਸੀ ਕਰਨ ਇਸ਼ਨਾਨ ਲੱਗਾ ਮਾਤਾ ਵੇਖ ਝਖਯੋਂ ਰੋਣ ਲੱਗੀ ਇਹ ਕੀ ਪੁੱਤ ਹੈ ਰੋਗ ਲਗਾਣ ਲੱਗਾ ਗਯਾਨ ਨਜ਼ਰ ਮਾਰੀ ਤਦੋਂ ਦੇਖ ਰੋਂਦੀ ਗੋਪੀ ਚੰਦ ਕੀ ਸੁਖਣ ਸੁਨਾਣ ਲੱਗਾ ਜ਼ੋਏ-ਜ਼ਾਹਰਾ ਆਖਦਾ ਅੰਮੜੀਏ ਨੀ ਲੋਕੀਖੁਸ਼ੀ ਕਰਦੇ ਤੂੰਕਿਉਂ ਰੋਵਨੀ ਏਂ ਲੋਕੀਂ ਗੁੰਦਦੇ ਹਾਰ ਨੇ ਮੋਤੀਏ ਦੇ ਤੂੰ ਕਿਉਂ ਹੰਝੂਆਂ ਹਾਰ ਪਰੋਵਨੀ ਏਂ ਤੇਰੇ ਪੁਤ੍ਰ ਨੂੰ ਮਿਲਦੀ ਏ ਬਾਦਸ਼ਾਹੀ ਕਾਸ ਵਾਸਤੇ ਖੁਸ਼ੀ ਨਾ ਹੋਵਨੀ ਏਂ, “ਯਾਨ’ਸ਼ੈਹਰ ਅੰਦਰਰੰਗ ਰਾਗ ਹੁੰਦਾ ਤੂੰਤਾਂ ਵੱਖਰਾ ਰਾਗ ਪਈ ਛੋਹਵਨੀ ਏਂ ਐਨ-ਅਰਜ਼ ਕਰਦਾ ਹੱਥ ਬੰਨਕੇ ਤੇ ਮਾਤਾ ਰੋਵਣੇ ਦਾ ਕੀ ਸਬੱਬ ਤੇਰਾ ਕਿਸੇ ਗੱਲ ਦੀ ਮੂਲ ਨਾ ਥੋੜ ਤੈਨੂੰ ਹਰ ਕੰਮ ਸੁਵਾਰਦਾ ਰੱਬ ਤੇਰਾ ਤੇਰਾ ਦਾਸ ਮੈਂ ਸਣੇ ਗੁਲਾਮ ਪਰਜਾ ਕਰਨ ਅਦਬ ਛੋਟੇ ਵਡੇ ਸਭ ਤੇਰਾ ‘ਗਯਾਨ ਚੰਦ? ਮੈਨੂੰ ਖੁਸ਼ੀ ਭੁਲ ਗਈ ਏ ਇਹ ਵੇਖ ਕੇ ਰੋਨ ਦਾ ਢਬ ਤੇਰਾ ਗੈਨ-ਗੌਰ ਕਰਕੇ ਮਾਤਾ ਕਿਹਾ ਅਗੋਂ ਤੈਨੂੰ ਤਾਜ ਤੇ ਤਖਤ ਨਾ ਫਬਦਾ ਬੇ ਦਿੱਤੀ ਕਿਸੇ ਨੂੰ ਕੈਦ ਤੇ ਕਿਸੇ ਫਾਂਸੀ ਦਸ ਰਾਜ ਦੇ ਵਿਚ ਕੀ ਲਭਦਾ ਬੇ ਰਵੇ ਬਾਦਸ਼ਾਹ ਮਾਯਾ ਦੀ ਮਨੀ ਅੰਦਰ ਕਦੀ ਨਾਮਨ ਲੈਂਵਦਾ ਰਬਦਾ ਹੈ ‘ਗ੍ਯਾਨ ਚੰਦ’ ਤੂੰ ਪੁਤਰਾ ਹੋ ਜੋਗੀ ਮਨੁਸ਼ ਦੇਹ ਦਾ ਮਿਲਨ ਸਬਬ ਦਾ ਫ਼ੇ-ਫ਼ਰਕ ਏਨਾ ਸ਼ਾਹ ਫ਼ਕੀਰ ਅੰਦ ਜਿਨਾਂ ਫਰਕ ਜ਼ਮੀਨ ਅਸਮਾਨ ਦਾ ਬਾਦਸ਼ਾਹ ਵਾਲੀ ਨਿਜ ਮੁਲਕਦਾ ਏ ਵਾਲੀ ਹੋਂਵਦਾ ਫ਼ਰਕ ਜਹਾਨਦਾ ਏਨ੍ਹਾਂ ਰਾਜਿਆਂਨੂੰ ਕਈ ਫ਼ਿਕਰ ਹੁੰਦੇ ਚਿੰਤਾ ਫਿਲਰ ਨੂੰ ਫਕਰਨਾ ਜਾਨਦਾ ਫਿਕ਼ ਬਾਦਸ਼ਾਹਨੂੰ ਕਰਾਂ ਫਤਹ ਦੁਨੀਆਂ‘ਗਯਾਨ ਫ਼ਕਰ ਨੂੰ ਰੱਬਦੇਪਾਨਦਾ ਕਾਫ –ਕਿਹਾ ਵਜ਼ੀਰਾਂ ਨੇ ਗੱਲ ਸੁਣਕੇ ਏਹ ਜੁਲਮ ਕਮਾਨ ਕੀ ਲੱਗਿਓ