ਸਮੱਗਰੀ 'ਤੇ ਜਾਓ

ਪੰਨਾ:ਰਾਜਾ ਗੋਪੀ ਚੰਦ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੭ ਦਿਲ ਕਿਵੇਂ ਖੱਟਾ ਹੋਇਆ ਇਸਤ੍ਰੀ ਤੋਂ ਸਚੋ ਸੱਚ ਦੀ ਗੱਲ ਬਤਾਵੀਏ ਜੀ ਕੀ ਕੀ ਨਾਲ ਗ੍ਰੰਬ ਦੇ ਬੀਤੀਆਂ ਨੇ ਸਨ. ਫਰਮਾਵੀਏ ਜੀ ਫਰਮਾਵੀਏ ਜੀ ‘ਗਯਾਨ’ ਔਰਤਾਂ ਹੁੰਦੀਆਂ ਪਤੀ ਪ੍ਤਾ ਮੈਨੂੰ ਏਹਨਾਂ ਦੇ ਮਕਰ ਜਤਾਵੀਏ ਜੀ ਦਾਲ-ਦੇਖ ਵਿਚ ਨਗਰ ਉਜੈਨ ਬੱਚਾ ਪੰਡਤ ਇਕ ਵਡਾ ਵਿਦਵਾਨ ਹੈਸੀ ਕੀਤੀ ਬੰਦਗੀ ਰੱਬ ਦੀ ਬਰਸ ਬਾਰਾਂ ਸਦਾ ਭਜਨ ਦੀ ਤਰਫ ਧਿਆਨ ਹੈਸੀ ਇਕ ਘੜੀ ਨਾ ਓਸਦਾ ਨਾਮ ਭੁਲੇ ਜੇਹੀ ਉਸਨੂੰ ਲਗਣ ਭਗਵਾਨ ਹੈਸੀ ‘ਗਯਾਨ ਚੰਦ ਜਦ ਬੀਤ ਗਏ ਬਰਸ ਬਾਰਾਂ ਸੱਚਾ ਰੱਬ ਹੋਯਾ ਮੇਹਰਬਾਨ ਹੈਸੀ ਰੇ-ਰੱਬ ਨੇ ਸੁਟਿਆ ਫਲ ਅੰਮ੍ਰਿਤ ਬਾਣੀ ਹੋਈ ਕਿ ਜੇਕਰਾਂ ਖਾਏਂਗਾ ਬੁਢਾ ਕਦੀ ਨਾ ਹੋਵੇਗਾ ਯਾਦ ਰੱਖੀ ਉਪਰ ਜੱਗ ਦੇ ਐਸ਼ ਉਡਾਏਂਗਾ ਪੰਡਤ ਸੋਚਿਆ ਅਪਣੇ ਮਨ ਅੰਦਰ ਜੇਕਰ ਖਾਏਂਗਾ ਤੇ ਕੀ ਬਨਾਏਂਗਾ ‘ਗੁਨਚੰਦ ਕੀ ਖਾਣਦਾ ਫਾਇਦਾ ਏ ਐਵੇਂ ਭਜਨ ਅੰਦਰਭੰਗ ਪਾਏਂਗਾ : ਜ਼ੇ-ਜ਼ਰਚੰਗਾ ਏਹ ਹੈ ਰਾਜਿਆਂ ਲਈ ਜਾਕੇ ਰਾਜੇ ਦੀ ਨਜ਼ਰ ਟਿਕਾਵੀਏ ਜੀ ਰਾਜਾ ਭਰਥਰੀ ਏ ਧਰਮ ਕਰਮ ਵਾਲਾ ਏਹ ਜਾ ਓਸਦੇ ਹੱਥ ਫੜਾਵੀਏ ਜੀ ਕਾਮ ਇਛਿਆ ਹੋਂਵਦੀ ਰਾਜਿਆਂ ਨੂੰ ਚਲੋ ਰਾਜੇ ਨੂੰ ਭੋਗ ਭੋਗਾਵੀਏ ਜੀ ‘ਗਯਾਨ' ਰਾਣੀਆਂ ਦੇ ਨਾਲ ਐਸ਼ ਕਰਸੀ ਫਲਜਾ ਰਾਜੇ ਝੋਲੀ ਪਾਵੀਏ ਜੀ ਸੀਨ-ਸੋਚ ਕੇ ਗਿਆ ਦਰਬਾਰ ਰਾਜੇ ਦਿਤਾ ਜਾ ਅਗੇ ਰਾਜੇ ਰੱਖ ਹੈ ਜੀ ਰਾਜੇ ਕਿਹਾ ਏਹ ਪੰਡਤਾ ਕੀ ਆਂਦਾ ਵੇਂਹਦਾ ਪਿਆ ਚੁਰਾਏ ਕੇ ਅੱਖ ਹੈ ਜੀ ਪੰਡਤ ਕਿਹਾ ਜੋ ਖਾਵੇ ਜਵਾਨ ਰਹਿੰਦਾ ਸੱਚ ਪੁਛੋ ਜਵਾਨੀ ਦੀ ਰੱਖ ਹੈ ਜੀ 'ਗਯਾਨ’ਅਸਾਂ ਅਗੇ ਏਹਤਾਂ ਕੱਖ ਹੈਸੀ ਭਾਣੇ ਰਾਜਿਆਂ ਦੇ ਕਈ ਲੱਖ ਹੈ ਜੀ ਸ਼ੀਨ -ਸ਼ੋਰ ਪਾਯਾ ਰਾਜੇ ਮੂਲ ਨਾਹੀਂ ਦਿਲੋਂ ਆਖਦਾ ਆਪ ਨਾ ਖਾਵੀਏ ਜੀ ਬੜਾ ਇਸਤ੍ਰੀ ਨਾਲ ਪਿਆਰ ਮੇਰਾ ਇਹ ਓਸ ਨੂੰ ਜਾਏ ਖੁਆਵੀਏ ਜੀ ਮੇਰੀ ਇਸਤ੍ਰੀ ਸਦਾ ਜਵਾਨ ਰੈਹਸੀ ਜਦ ਤਕ ਜੀਵੀਏ ਐਸ਼ ਉਡਾਵੀਏ ਜੀ ‘ਗਯਾਨਚੰਦ ਨੂੰ ਦਿਲੋਂ ਖਿਆਲ ਆਯਾ ਚਾਰ ਦਿਨਾਂ ਨੂੰ ਖਾਕ ਸਮਾਵੀਏ ਜੀ ਸੁਵਾਦ –ਸਬਤ ਨਾ ਸ਼ਾਹ ਨੂੰ ਰਤੀ ਆਯਾ ਫਲ ਇਸਤੀ ਨੂੰ ਝੱਬ ਆ ਦਿਤਾ ਲੈਹੁਣ ਸਦਾ ਜਵਾਨ ਰਹੁ ਪਿਆਰੀਏ ਨੀ ਮੂੰਹੋਂ ਬੋਲਕੇ ਸੁਖਨ ਸੁਣਾ ਦਿਤਾ ਐਸਾ ਫਲ ਕੋੜਾਂ ਤੋਂ ਲਭਦਾ ਨਹੀਂ ਏਹ ਤਾਂ ਰੱਬ ਨੇ ਧੁਰੋਂ ਹੀ ਦਾ ਦਿਤਾ