ਇਹ ਸਫ਼ਾ ਪ੍ਰਮਾਣਿਤ ਹੈ
ਦਿਲ ਵਾਲੇ ਬ੍ਰਾਹਮਣ ਨੇ ਆਪਣੇ ਪਾਪਾਂ ਨੂੰ ਵਿਸ਼ਵਾਸ਼ ਨਾਲ ਧੋਤਾ ਸੀ। ਪਰਮਾਤਮਾ ਨੇ ਮੰਨ ਲਿਆ ਕਿਉਂ ਜੋ ਦੇਵਤੇ ਮਨੁਸ਼ ਨੂੰ ਉਸ ਦੀ ਮਨ ਦੀ ਹਾਲਤ ਤੋਂ ਪਰਖਦੇ ਹਨ।"
ਇਹ ਆਖ ਰਾਜ ਕੁਮਾਰੀ ਉਠੀ ਅਤੇ ਰਾਜੇ ਵੱਲ ਵੇਖ ਕੇ ਮੁਸਕਰਾਂਦੀ ਹੋਈ ਚਲੀ ਗਈ। ਰਾਜਾ ਤੇ ਭਗੀਰਥ ਆਪਣੇ ਕਮਰੇ ਵਿਚ ਵਾਪਸ ਚਲੇ ਗਏ।
੬੩