ਪੰਨਾ:ਰਾਜ ਕੁਮਾਰੀ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਪਣੀ ਕਮਜ਼ੋਰੀ ਨੂੰ ਜਾਣਦੇ ਹੁੰਦੇ ਤਾਂ ਆਪਣੇ ਪੈਰ ਬਚਾ ਲੈਂਦੇ ਤੇ ਕੀੜੀਆਂ ਦਾ ਮਖ਼ੌਲ ਉਡਾਂਦੇ। ਇਕ ਹਾਥੀ ਸਾਰੀ ਦੁਨੀਆਂ ਦੀਆਂ ਕੀੜੀਆਂ ਲਈ ਬਥੇਰਾ ਹੈ।"

ਇਹ ਆਖ ਰਾਜ ਕੁਮਾਰੀ ਉਠੀ ਤੇ ਰਾਜੇ ਨੂੰ ਦੁਖ-ਭਰੀ ਨਜ਼ਰ ਨਾਲ ਵੇਖਦੀ ਹੋਈ ਚਲੀ ਗਈ। ਰਾਜਾ ਤੇ ਭਗੀਰਥ ਚੁਪ ਚਾਪ ਵਾਪਸ ਆ ਗਏ।

੮੪