ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/53

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ


ਉਡੀਕ ਰੱਖੀਂ, ਮੈਂ ਆਵਾਂਗਾ।
ਤੂੰ ਵੀ ਤਾਂ ਕਦੇ ਆਵੇਂਗਾ। ਆਵੇਂਗਾ ਨਾ? ਆਪਣੇ ਉਸ ਪਿੰਡ, ਜਿਸ ਦੀ ਹਵਾ ਵਿੱਚ ਤੇਰੇ ਸੁਰੀਲੇ ਬੋਲ ਘੁਲੇ ਹੁੰਦੇ ਹਨ, ਜਿਸ ਦੀ ਮਿੱਟੀ ਵਿਚੋਂ ਤੇਰਾ ਜਿਸਮ ਬਣਿਆ ਹੈ ਤੇ ਜਿੱਥੋਂ ਦੇ ਲੋਕਾਂ ਵਿੱਚ ਤੇਰੀ ਅਜੇ ਵੀ ਯਾਦ ਹੈ। ਜਿਸ ਪਿੰਡ ਦੇ ਇੱਕ ਮਸ਼ਹੂਰ ਗਾਇਕ ਦਾ ਤੂੰ ਬਚਪਨ ਦਾ ਉਸਤਾਦ ਹੈਂ।♦

ਚਾਚਾ ਜਾਵੇਦ

53