ਪੰਨਾ:ਰੂਪ ਦੀਪ ਪਿੰਗਲ ਸਟੀਕ.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ੴ ਸਤਿਗੁਰ ਪ੍ਰਸਾਦਿ॥

ਅਥ ਰੂਪਦੀਪ ਪਿੰਗਲਭਾਖਾ

ਕਾ ਟੀਕਾ ਵਾਰਤਕ ਲਿਖਯਤੇ

ਕ੍ਰਿਤਕਵਿ ਭਾਈ ਹੀਰਾਸਿੰਘ ਚਨਿਓਟ

ਨਿਵਾਸੀ ਹਾਲ ਸਿਆਲਕੋਟ

ਕਵਿਮੰਗਲ ਦੋਹਰਾ

ਇਕ ਅਕਾਲ ਪਰਮਾਤਮਾਂ ਸੋ ਇਕ

ਓਅੰਕਾਰ । ਸਤਿਨਾਮੁ ਕਰਤਾ ਪੁਰਖ

ਗੁਰ ਪਰਸਾਦਿ ਉਚਾਰ ॥੧॥ ਵਾਹਿ
 
ਗੁਰੂ ਜੀ ਕੀ ਫਤਹ ਜੋ ਦਾਇਕ ਫਲ

ਚਾਰ ਦਸਗਰ ਚਰਨਨ ਬੰਦਨਾਂ ਵਿਘ

ਨ ਵਿਡਾਰਨ ਹਾਰ ॥ ੨ ॥ ਗਣਪਤ
 
ਅਠ ਗਣ ਪਤਨ ਪਗ ਬੰਦੋਂ ਬਾਰੰਬਾਰ