ਸਮੱਗਰੀ 'ਤੇ ਜਾਓ

ਪੰਨਾ:ਰੂਪ ਲੇਖਾ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਕਲਾ
ਕਲਾ ਯੋਗ ਦਾ ਨਾਮ ਹੈ,
ਰੂਪ ਜਿਦਾ ਹੈ ਧਿਆਨ ।
ਕਲਾ ਸਵਾਰੇ ਜਗਤ ਨੂੰ,

ਕਲਾ ਰਚੇ ਭਗਵਾਨ ।



੧.