ਸਮੱਗਰੀ 'ਤੇ ਜਾਓ

ਪੰਨਾ:ਰੂਪ ਲੇਖਾ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੀ

ਹੇ ਕਾਲੀ ਘਟ ਮਤਵਾਲੀਏ,
ਤੂੰ ਵੱਸੀ ਜਾ।
ਹੈ ਨੂਰਾਨੀ ਅੰਗੀਏ,
ਤੂੰ ਲੱਸੀ ਜਾ ।
ਕਈ ਗੁਣ ਦੂਰੋਂ ਸੋਭਦੇ,
ਤੂੰ ਦੱਸੀ ਜਾ ।
ਹੇ ਨਦੀਏ ਖੇਤ ਲਹਿਰਾਉਣੀੲੇਂ,
ਨ ਨੱਸੀ ਜਾ ।
ਇਸ ਕਲਰੀ ਪਾਸੇ ਵਿਚ ਵੀ,
ਨੀ ਰੱਸੀ ਜਾ ।
ਉਜੜੇ ਨੂੰ ਦੂਰੋਂ ਤਕ ਕੇ,
ਨ ਹੱਸੀ ਜਾ।


੫.