ਸਮੱਗਰੀ 'ਤੇ ਜਾਓ

ਪੰਨਾ:ਰੂਪ ਲੇਖਾ.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ



ਡਾਕਟਰ ਰਵਿੰਦਰ ਨਾਥ ਟੈਗੋਰ

ਕਹਿਣੀ ਦੇ ਹੇ ਠਾਕੁਰ, ਸ਼ਾੰਤੀ ਬਾਗ ਦੇ ਮਾਲੀ,

ਹੁਸਨ-ਖੁਲ੍ਹ ਹਵਾ ਦੇ ਪ੍ਰੇਮੀ, ਹੁਨਰ ਹਿਮਾਲਾ ਦਿਆ ਸਿਖਰਾ,

ਕਵਿਤਾ ਰਾਧਾਂ ਦਿਆ ਸ਼ਾਮਾ, ਗੀਤਾ ਜਿਹੀ ਗੀਤਾਂਜਲੀ ਆਖੀ,

ਲਹਿੰਦਾ ਅਰਜਨ ਵਾਂ ਨਿਵਾਇਆ। ਪਰ ਪਤਾ ਈ ? ਮਹਾਂ ਕਵੀ ਤਾਂ,

ਨਵਾਂ ਫਲਸਫਾ ਦਸਦਾ, ਨਵਜੀਵਨ ਲਈ ਤਰਲੇ ਲੈਂਦਾ,

ਸੁਥਰੇ ਖਿਆਲਾਂ ਦੀ ਹੀ, ਪੂਜਾ ਕਰਨੀ ਚਾਹੁੰਦਾ |

ਪਿਛਲੇ ਸਮੇਂ-ਦਿਓਤੇ ਦੀ ਓਹ, ਕੀਤੀ ਤੇ ਨਹੀਂ ਭੁਲਦਾ ।

ਪਰ ਕਿਸੇ ਵੀ ਮੱਲੋਂ, ਨਵੇਂ ਖਿਆਲ ਦੀ, ਬਲੀ ਦੇਣੋਂ ਹੈ ਰੁਕਦਾ। ਬਲੀ ਦੇਂਂ ਤੇਰਾ ਫਲਸਫਾ ਸੀ ਬਹੁਤ ਪੁਰਾਣਾ,

         ੪੩.