ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
{{center|
{{Block center|
ਟੀਚਾ ਸੀ ਪਿਛਲੇ ਭਾਰਤ ਨੂੰ ਸਦਣਾ,
ਤੇਰੀ ਚਾਹ ਸੀ ਅਣਡਿੱਠੇ ਨੂੰ,
ਮਿਨਤ ਝਰੋਖੇ ਵਿਚੋਂ ਤਕਣਾ ।
ਗਏ ਜਗਰਾਤੇ,
ਅਨਡਿੱਠੇ ਦੇ,
ਬਿਰਹੋਂ ਦੇ ਵਿਚ ਸਾੜਨ ਵਾਲੇ,
ਚਲੇ ਗਏ ਦਿਨ ਤਰਲਿਆਂ ਵਾਲੇ,
ਹੁਣ ਵੇਲਾ ਹੈ ਅਪਣੇ ਗੁਣ ਦੀ,
ਅਪਣੀ ਸੂਝ ਦੀ,
ਅਪਣੀ ਖੁਦੀ ਦੀ,
ਜੋਤ ਜਗਾ ਕੇ,
ਆਪ ਨੂੰ ਤਕਣਾ,
ਅਤੇ ਤਕਾਣਾ।
੪੪