ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਰੋਮ ਰੋਮ ਵਿਚ ਰੰਗ ਅਨੋਖਾ ਜਾਣ ਲੱਗਾ। ਮਸਤੀ ਦੇ ਵਿਚ ਆ ਕੇ ਪੈਲਾਂ ਪਾਣ ਲੱਗਾ।
ਪੈਲੀ-ਰੰਗਤ ਦਾ ਹੁਣ ਝਰਣਾ ਝਰਨ ਲੱਗਾ! ਮੋਰ, ਅੰਦਰ ਦੀਆਂ ਗੱਲਾਂ ਉੱਚੀ ਕਰਨ ਲੱਗਾ।
ਬੱਦਲ ਦੀ ਧੂਹ ਕਰ ਕੇ ਚਕਣ ਪੈਰ ਲੱਗਾ। ਸੱਪ ਸਰਕਿਆ ਸਾਹਵੇਂ ਵਿਸਰਨ ਵੇਰ ਲੱਗਾ।
ਅਜਬ ਹਨੇਰੇ ਵਿੱਚੋਂ ਚਾਨਣ ਪਾਇਆ ਹੈ।
ਬੱਧ ਜੀ ਵਾਕਰ ਇਸ ਵਿਚ ਨਰ ਸਮਾਇਆ ਹੈ।{{rh||੪੮