ਸਮੱਗਰੀ 'ਤੇ ਜਾਓ

ਪੰਨਾ:ਰੂਪ ਲੇਖਾ.pdf/157

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

{{

ਰੇਸ਼ਮ ਦਾ ਕੀੜਾ

ਅੰਦਰੋਂ ਅਪਣਾ ਆਪ,
 ਦਸਦਾ ਕੀੜਾ ਰੇਸ਼ਮੀ।
ਅਚਕਨ ਪੱਗ ਸਵਾਰ,
 ਬਣ ਬੈਠਾ ਸਰਦਾਰ ਮੈਂ।