ਸਮੱਗਰੀ 'ਤੇ ਜਾਓ

ਪੰਨਾ:ਰੂਪ ਲੇਖਾ.pdf/168

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਹੀਂ ਵੱਖਰਾ ਵੇਸ ਬਣਾਵੇਗਾ।
ਨਹੀਂ ਓਪਰਾ ਨਜ਼ਰੀਂ ਆਵੇਗਾ।
 
ਨਹੀਂ ਖੁਦੀ ਖ਼ਰੀਦੇ ਗਾ ਸਾਡੀ।
ਨਹੀਂ ਅਪਣਾ ਬਣਾਏ ਗਾ ਢਾਡੀ।

ਹੁਣ ਹੁਨਰ ਹੀ ਰੱਬ ਕਹਾਉਣਾ ਹੈ।
ਇਹ ਹਰਿ ਹਰ ਵਿੱਚ ਸਮਾਉਣਾ ਹੈ।

ਹੁਣ ਲਗਣੇ ਗੇੜ ਚੁਰਾਸੀ ਦੇ,
ਕਿ ਹਰ ਜੂਨੀ ਦੀ ਸਾਰ ਮਿਲੇ।
 
ਆਉਣਾ ਹੈ ਜੁਗ ਇਨਸਾਨਾਂ ਦਾ,
ਝੁਕਣਾ ਹੈ ਸਿਰ ਅਸਮਾਨਾਂ ਦਾ
੬੦,