ਸਮੱਗਰੀ 'ਤੇ ਜਾਓ

ਪੰਨਾ:ਰੂਪ ਲੇਖਾ.pdf/17

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਕਲਾ

ਕਲਾ ਯੋਗ ਦਾ ਨਾਮ ਹੈ,

ਰੂਪ ਜਿਦਾ ਹੈ ਧਿਆਨ।

ਕਲਾ ਸਵਾਰੇ ਜਗਤ ਨੂੰ,

ਕਲਾ ਰਚੇ ਭਗਵਾਨ।

੧.