ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਭਾਈ ਨੰਦ ਲਾਲ ਨੰਦ ਲਾਲ ਦੇ ਕੋਲੋਂ ਇੱਕ, ਹੁਨਰ ਇਸ਼ਕ ਹੀ ਹੋਇਆ। ਹੁਨਰਾਂ ਦੇ ਭੰਡਾਰੇ ਮੁਰਸ਼ਦ ਦੇ ਉੱਤੇ ਸੀ ਮੋਇਆ। ਹੁਨਰ ਬਣਾਉਟ ਦਿਖਾਉਂਦਾ ਹੀ ਨਹੀਂ ਇਹ ਗੱਲ ਪੱਕੀ ਜਾਤੀ। ਦਿਲ ਦੀ ਸਾਫ ਸੁਣਾਈ ਤਾਹੀਏਂ, ਆਸ਼ਕ ਬਣਿਆ “ਗੋਇਆ