ਪੰਨਾ:ਰੂਪ ਲੇਖਾ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੀਰਾਂ ਬਾਈ

ਲਯ ਰਾਗਾਂ ਦੀ, ਰੂਹ ਨਾਚਾਂ ਦੀ,

ਤੇ ਪ੍ਰੀਤੀ ਦੀ ਰਾਸ।

ਸ਼ਿਵ ਸਤਿ ਤੇ ਸੁੰਦਰ ਫੁਲ ਦੀ,

ਉਹ ਰਸ ਭਿੰਨੀ ਵਾਸ।

੨.