ਸਮੱਗਰੀ 'ਤੇ ਜਾਓ

ਪੰਨਾ:ਰੂਪ ਲੇਖਾ.pdf/28

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਵਾਰਸ

ਤੂੰ ਪੰਜਾਬ ਤੇ ਆਬ ਲਿਆਂਦੀ,
ਸੋਹਣੀ ਕਲਮ ਵਗਾ ਕੇ।
ਇਸ਼ਕ ਵਿਚਾਰੇ ਨੂੰ ਰੰਗ ਲਾਇਆ,
ਮੋਈ ਹੀਰ ਜਵਾ ਕੇ।

੧੨.