ਸਮੱਗਰੀ 'ਤੇ ਜਾਓ

ਪੰਨਾ:ਰੂਪ ਲੇਖਾ.pdf/30

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਹੁਨਰ "ਠਾਕਰ" ਦੀ ਪੂਜਾ ਖਾਤਰ,
ਤੁਲਸੀ ਲਹਿ ਲਹਿ ਕਰਦੀ ਹੈ।

ਮੇਰੀ ਨਿਗਹ ਪੁਜਾਰਨ ਬਣ ਕੇ,
ਇਹਦੇ ਉੱਤੇ ਮਰਦੀ।



੧੪.