ਸਮੱਗਰੀ 'ਤੇ ਜਾਓ

ਪੰਨਾ:ਰੂਪ ਲੇਖਾ.pdf/63

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਰੇਸ਼ਮ ਦਾ ਕੀੜਾ

ਅੰਦਰੋਂ ਅਪਣਾ ਆਪ,

ਦਸਦਾ ਕੀੜਾ ਰੇਸ਼ਮੀ।

ਅਚਕਨ ਪੱਗ ਸਵਾਰ,

ਬਣ ਬੈਠਾ ਸਰਦਾਰ ਮੈਂ।

੪੯.