ਸਮੱਗਰੀ 'ਤੇ ਜਾਓ

ਪੰਨਾ:ਰੂਪ ਲੇਖਾ.pdf/72

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਸੋਰਠਾ

ਇਸ ਖੇੜੇ ਦਾ ਰਾਜ਼,

ਦਸਿਆ ਨਹੀਂ ਬਸੰਤ ਨੇ।

ਹੁਣ ਫੁੱਲਾਂ ਨੇ ਆਪ,

ਅਪਣਾ ਆਪ ਦਿਖਾਉਣਾ।

੫੮