ਪੰਨਾ:ਰੂਪ ਲੇਖਾ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਨਹੀਂ ਵੱਖਰਾ ਵੇਸ ਬਣਾਵੇਗਾ।
ਨਹੀਂ ਓਪਰਾ ਨਜ਼ਰੀਂ ਆਵੇਗਾ।

ਨਹੀਂ ਖ਼ੁਦੀ ਖ਼ਰੀਦੇ ਗਾ ਸਾਡੀ।
ਨਹੀਂ ਅਪਣਾ ਬਣਾਏ ਗਾ ਢਾਡੀ।

ਹੁਣ ਹੁਨਰ ਹੀ ਰੱਬ ਕਹਾਉਣਾ ਹੈ।
ਇਹ ਹਰਿ ਹਰ ਵਿੱਚ ਸਮਾਉਣਾ ਹੈ।

ਹੁਣ ਲਗਣੇ ਗੇੜ ਚੁਰਾਸੀ ਦੇ,
ਕਿ ਹਰ ਜੂਨੀ ਦੀ ਸਾਰ ਮਿਲੇ।

ਆਉਣਾ ਹੈ ਜੁਗ ਇਨਸਾਨਾਂ ਦਾ,
ਝੁਕਣਾ ਹੈ ਸਿਰ ਅਸਮਾਨਾਂ ਦਾ


੬੦.