ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਭਾਈ ਨੰਦ ਲਾਲ
ਨੰਦ ਲਾਲ ਦੇ ਕੋਲੋਂ ਇੱਕੋ,
ਹੁਨਰ ਇਸ਼ਕ ਹੀ ਹੋਇਆ।
ਹੁਨਰਾਂ ਦੇ ਭੰਡਾਰੇ ਮੁਰਸ਼ਦ
ਦੇ ਉੱਤੇ ਸੀ ਮੋਇਆ।
ਹੁਨਰ ਬਣਾਉਟ ਦਿਖਾਉਂਦਾ ਹੀ ਨਹੀ,
ਇਹ ਗੱਲ ਪੱਕੀ ਜਾਤੀ।
ਦਿਲ ਦੀ ਸਾਫ ਸੁਣਾਈ ਤਾਹੀਏਂ,
ਆਸ਼ਕ ਬਣਿਆ “ਗੋਇਆ"
੬੫.
ਭਾਈ ਨੰਦ ਲਾਲ
ਨੰਦ ਲਾਲ ਦੇ ਕੋਲੋਂ ਇੱਕੋ,
ਹੁਨਰ ਇਸ਼ਕ ਹੀ ਹੋਇਆ।
ਹੁਨਰਾਂ ਦੇ ਭੰਡਾਰੇ ਮੁਰਸ਼ਦ
ਦੇ ਉੱਤੇ ਸੀ ਮੋਇਆ।
ਹੁਨਰ ਬਣਾਉਟ ਦਿਖਾਉਂਦਾ ਹੀ ਨਹੀ,
ਇਹ ਗੱਲ ਪੱਕੀ ਜਾਤੀ।
ਦਿਲ ਦੀ ਸਾਫ ਸੁਣਾਈ ਤਾਹੀਏਂ,
ਆਸ਼ਕ ਬਣਿਆ “ਗੋਇਆ"
੬੫.