ਪੰਨਾ:ਰੂਪ ਲੇਖਾ.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਿੱਤ ਅਕਾਸ਼ ਬਾਣੀਆਂ ਸੁਣੀਆਂ,
ਰਾਜ ਸਮਾਜਾਂ ਦੇ ਰੌਲੇ ਵਿਚ
ਸੁਣੀ ਨ ਬੁੱਧ ਦੀ ਬਾਣੀ
ਪੰਡਤਾਂ ਦੀਆਂ
ਲੀਹਾਂ ਦੇ ਵਿਚ
ਸ਼ਕੁੰਤਲਾ ਰੱਬ
ਅਰਸ਼ੇ ਚਾੜ੍ਹ ਦਿਖਾਇਆ,
ਪਰ ਅਛੂਤ ਕੁੜੀ ਵੀ ਦਸ ਕਿਉਂ ਨਹੀਂ,
ਬਦਰੌਂ ਲਾਗੇ ਦਿੱਸੀ।
ਹਾਂ ਜ਼ਮਾਨੇ ਸਾਜ਼ੀ ਤੋਂ ਤੂੰ
ਜ਼ਰਾ ਕੰਮ ਨਹੀਂ ਲੀਤਾ।
ਅੱਜ ਕੱਲ ਦੇ ਸ਼ਾਇਰਾਂ ਵਾਕਰ
ਦਿਲ ਨਾਲ
ਦਗ਼ਾ ਨਹੀਂ ਕੀਤਾ।


੬੮.