ਸਮੱਗਰੀ 'ਤੇ ਜਾਓ

ਪੰਨਾ:ਰੂਪ ਲੇਖਾ.pdf/83

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਸੋਰਠਾ

ਕਾਲੀ ਡੂੰਘੀ ਰਾਤ,

ਤਕਦੇ ਤਕਦੇ ਜਾਪਿਆ।

ਜਿਉਂ ਸ਼ੀਸ਼ੇ ਵਿਚਕਾਰ,

ਦੇਖ ਰਿਹਾ ਹਾਂ ਆਪ ਨੂੰ।

੬੯.