ਸਮੱਗਰੀ 'ਤੇ ਜਾਓ

ਪੰਨਾ:ਰੂਪ ਲੇਖਾ.pdf/87

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਬਦਲੋ ਬਦਲਾਵੋ ਰਸਤੇ ਨੂੰ।
ਪਰ ਬਦਲ ਨ ਜਾਣਾ ਟੀਚੇ ਨੂੰ।
ਬਦਲਾਉਣਾ ਹੱਕ ਹੈ ਕਾਲੇ ਨੂੰ।

ਚੱਜ ਨਹੀਂ ਆਉਂਦਾ ਜੇ ਗੋਰੇ ਨੂੰ।


ਜਿਹੇ ਵੱਸੋ ਕਿ ਟੋਏ ਜਾਣ ਭਰੇ।
ਜਗ ਵਿਚ ਕਾਲੇ ਦੀ ਵਾਰ ਬਣੇ।
ਚੌਧਰ ਛਡ ਗੋਰਾ ਰੀਝ ਪਵੇ
ਬਸ ਮੁੜ ਨ ਕੁਚਜੇ ਚੋਜ ਕਰੇ।



੭੩.