ਪੰਨਾ:ਰੇਲੂ ਰਾਮ ਦੀ ਬੱਸ - ਚਰਨ ਪੁਆਧੀ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਰਿਆਲੀ

ਕਾਵਾਂ! ਕਾਵਾਂ! ਪੌਦੇ ਲਾ।
ਚਿੜੀਏ! ਚਿੜੀਏ!ਪਾਣੀ ਪਾ।

ਤੋਤਿਆ! ਬੈਠ ਛੰਗਾਈ ਕਰ।
ਧਰਤੀ ਹਰਿਆਲੀ ਨਾਲ ਭਰ।

ਜੇ ਹਰਿਆਲੀ ਹੋਊਗੀ।
ਤਾਂ ਖੁਸ਼ਹਾਲੀ ਹੋਊਗੀ।

ਹਰਿਆਲੀ ਨਾਲ ਪਾਣੀ ਆਂ।
ਪਾਣੀ ਨਾਲ ਜ਼ਿੰਦਗਾਨੀ ਆਂ।

ਰੇਲੂ ਰਾਮ ਦੀ ਬੱਸ - 8