ਪੰਨਾ:ਰੇਲੂ ਰਾਮ ਦੀ ਬੱਸ - ਚਰਨ ਪੁਆਧੀ.pdf/12

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈਲੂੰਬੜੀਏ

ਲੂੰਬੜੀਏ! ਨੀ ਲੂੰਬੜੀਏ।
ਦੋਵੇਂ ਬੈਠ ਕੇ ਆ ਪੜ੍ਹੀਏ।

ਹੁਣ ਸਦੀ ਏ ਇੱਕੀਵੀਂ।
ਤੇਰੀ ਚਲਾਕੀ ਚੱਲਣੀ ਨੀ।

ਕਾਂ ਟਾਹਣੀ ਤੇ ਬਹਿੰਦੇ ਨੀ।
ਕੁੱਕੜ ਬਾਂਗਾਂ ਦਿੰਦੇ ਨੀ।

ਮੋਰ ਟਿਊਨ 'ਚ ਆਉਂਦੇ ਨੇ।
ਚੂਹੇ ਨੈੱਟ ਚਲਵਾਉਂਦੇ ਨੇ।

ਰੇਲੂ ਰਾਮ ਦੀ ਬੱਸ-10