ਪੰਨਾ:ਰੇਲੂ ਰਾਮ ਦੀ ਬੱਸ - ਚਰਨ ਪੁਆਧੀ.pdf/14

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ




ਕੁਕੜੂੰ-ਕੂੰ

ਕੁੱਕੜ ਕਰਕੇ ਕੁੱਕੜੰ ਕੂੰ।
ਰੋਜ਼ ਜਗਾਉਂਦਾ ਸਾਰਿਆਂ ਨੂੰ।

ਜੀ ਨਹੀਂ ਆਖੀ ਹਰਖ਼ ਗਿਆ।
ਚੁੱਪ ਬਾਂਗ ਤੋਂ ਵਰਤ ਗਿਆ।

ਚੁੱਪ-ਚੁਪੀਤਾ ਸ਼ਹਿਰ ਗਿਆ।
ਸ਼ੋਰ ਨੂੰ ਸੁਣ ਕੇ ਠਹਿਰ ਗਿਆ।

ਮੁੜਿਆ ਕਹਿਕੇ, ਸ਼ਹਿਰਾ ਉਏ।
ਮੈਂ ਨੀ ਹੋਣਾ ਬਹਿਰਾ ਉਏ।

ਰੇਲੂ ਰਾਮ ਦੀ ਬੱਸ · 12