ਤੋਤੇ ਤੇ ਡੱਡੂ
ਤੋਤੇ ਬੈਠੇ ਟਾਹਣੀ 'ਤੇ। ਡੱਡੂ ਤੈਰਦੇ ਪਾਣੀ 'ਤੇ। ਤੋਤੇ ਬਿੱਠਾਂ ਕਰਦੇ ਸੀ। ਡੱਡੂ ਭੱਜ-ਭੱਜ ਫੜ੍ਹਦੇ ਸੀ। ਫੜ ਫੜਾਉਂਦੇ ਉਡਗੇ ਸੀ। ਤੋਤਿਆਂ ਦੇ ਦੰਦ ਜੁੜਗੇ ਸੀ। ਜੁੜੇ-ਜੁੜਾਏ ਬਹਿਗੇ ਸੀ। ਉਬਾਸੀ ਲੈਣੋ ਰਹਿਗੇ ਸੀ।
ਰੇਲੂ ਰਾਮ ਦੀ ਬੱਸ - 13