ਪੰਨਾ:ਰੇਲੂ ਰਾਮ ਦੀ ਬੱਸ - ਚਰਨ ਪੁਆਧੀ.pdf/16

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬਾਬਾ ਜੀ

ਬਾਬਾ ਜੀ! ਮੇਰੇ ਬਾਬਾ ਜੀ!
ਲਿਆਓ ਫਲ਼ਾਂ ਦਾ ਛਾਬਾ ਜੀ।

ਫ਼ਲ ਹੁੰਦੇ ਗੁਣਕਾਰੀ ਨੇ।
ਰੱਖਦੇ ਦੂਰ ਬਿਮਾਰੀ ਨੇ।

ਦੂਰ-ਦੁਰੇਡੇ ਜਾਨੇ ਆਂ।
ਤਾਜ਼ੇ ਹੀ ਫ਼ਲ ਖਾਨੇ ਆਂ।

ਲਾਲ ਸੇਬ ਜਿਓਂ ਰਹਿੰਨੇ ਆਂ।
ਸਾਫ ਹਵਾ ਵਿੱਚ ਬਹਿੰਨੇ ਆਂ।

ਰੇਲੂ ਰਾਮ ਦੀ ਬੱਸ -14