ਘੁੱਗੀਏ!
ਘੁੱਗੀਏ! ਮਾਰ ਉਡਾਰੀ ਨੂੰ। ਦੱਸਦੇ ਦੁਨੀਆਂ ਸਾਰੀ ਨੂੰ। ਲੜਨਾ-ਭਿੜਨਾ ਮਾੜਾ ਏ। ਕੁੜ੍ਹਨਾ ਸੜਨਾ ਮਾੜਾ ਏ। ਨੱਚਣਾ ਕੁੱਦਣਾ ਚੰਗਾ ਏ। ਹਸਣਾ ਗਾਉਣਾ ਚੰਗਾ ਏ। ਲੋਕੋ ਹੱਦਾਂ ਪਾਵੋ ਨਾ। ਧਰਤੀ ਦੀ ਛਿੱਲ ਲਾਹਵੋ ਨਾ।
ਰੇਲੂ ਰਾਮ ਦੀ ਬਸ – 15