ਪੰਨਾ:ਰੇਲੂ ਰਾਮ ਦੀ ਬੱਸ - ਚਰਨ ਪੁਆਧੀ.pdf/19

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬਿੱਲੀਏ!

ਬਿੱਲੀਏ! ਤੂੰ ਹੁਸ਼ਿਆਰ ਬੜੀ।
ਦਾਅ ਮਾਰਨ ਨੂੰ ਤਿਆਰ ਖੜ੍ਹੀ।

ਮੂੰਹ ਪਾਸੇ ਨਾ ਹੋਣ ਦੇਵੇਂ।
ਮੂੰਹ ਭਾਂਡੇ ਵਿੱਚ ਠੋਕ ਲਵੇਂ।

ਰੋਟੀ ਛਾਬਾ ਤੋੜਦੀ ਏਂ।
ਦਹੀਂ ਦਾ ਕੁੱਜਾ ਰੋੜ੍ਹਦੀ ਏਂ।

ਘੁੱਗੀ ਕਬੂਤਰ ਨੋਚ ਲਵੇਂ।
ਚੂਹੇ ਚਿੜੇ ਦਬੋਚ ਲਵੇਂ।

ਰੇਲੂ ਰਾਮ ਦੀ ਬੱਸ – 17