ਪੰਨਾ:ਰੇਲੂ ਰਾਮ ਦੀ ਬੱਸ - ਚਰਨ ਪੁਆਧੀ.pdf/20

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਚਿੜੀਏ

ਚਿੜੀਏ! ਚਿੜੀਏ! ਕਰਦੇ ਚੂੰ।
ਬਿੱਲੂ ਦੇ ਬੋਦੇ ਵਿੱਚ ਜੂੰ।

ਚੂੰ ਕਰੇਂਗੀ ਦਹਿਲ ਜਾਏਗੀ।
ਬੋਦੇ ਵਿੱਚੋਂ ਨਿਕਲ ਜਾਏਗੀ।

ਕਾਨਪੁਰੇ ਦੀ ਬੱਸ ਚੜ੍ਹੇਗੀ।
ਥੇਲੀਪੁਰ ਦੇ ਵਿੱਚ ਖੜ੍ਹੇਗੀ।

ਚੂੰਢੀਪੁਰ ਤੇ ਚੱਕ ਹੋਵੇਗੀ।
ਨਾਖੂਪੁਰੇ ਪਟੱਕ ਹੋਵੇਗੀ।

ਰੇਲੂ ਰਾਮ ਦੀ ਬੱਸ - 18