ਪੰਨਾ:ਰੇਲੂ ਰਾਮ ਦੀ ਬੱਸ - ਚਰਨ ਪੁਆਧੀ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੱਛੀ

ਮੱਛੀਏ! ਪਾਣੀ ਅੰਦਰ ਤੂੰ।
ਕੀਹਦਾ ਮੰਨਦੀ ਏਂ ਡਰ ਤੂੰ।

ਬਾਹਰ ਕਿਉਂ ਨੀ? ਉਡ ਜਾਂਦੀ।
ਬੁੱਲ੍ਹ ਕੁੱਢਕੇ ਮੁੜ ਜਾਂਦੀ।

ਕੀ ਗੱਲ ਬਾਹਰ ਪਸੰਦ ਨਹੀਂ।
ਜਾਂ ਤੇਰੇ ਮੂੰਹ ਦੰਦ ਨਹੀਂ।

ਦੰਦੀ ਤੇਰੀ ਮਸ਼ਹੂਰ ਨਹੀਂ।
ਕੰਡਾ ਤੈਥੋਂ ਦੂਰ ਨਹੀਂ।

ਰੇਲੂ ਰਾਮ ਦੀ ਬੱਸ - 20