ਪੰਨਾ:ਰੇਲੂ ਰਾਮ ਦੀ ਬੱਸ - ਚਰਨ ਪੁਆਧੀ.pdf/25

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਭਾਲੂ

ਵੱਜ ਰਿਹਾ ਏ ਡਮ ਡਮ ਡਮਰੂ।
ਜੀਹਦੀ ਧੁਨ ਤੇ ਨੱਚੇ ਭਾਲੂ।

ਹੱਥ ਮਦਾਰੀ ਰੋਕ ਲਵੇਗਾ।
ਭਾਲੂ ਨੱਚਣਾ ਬੰਦ ਕਰੇਗਾ।

ਕਹੇ ਮਦਾਰੀ ਸੁਣ, ਓ ਭੋਲੂ!
ਆਪਾਂ ਦੇ ਵਿੱਚ ਗੁਣ, ਓ ਭੋਲੂ!

ਜੇਕਰ ਗੁਣ ਦਿਖਾਵਾਂਗੇ।
ਰੱਜ ਕੇ ਰੋਟੀ ਖਾਵਾਂਗੇ।

ਰੇਲੂ ਰਾਮ ਦੀ ਬੱਸ - 23