ਪੰਨਾ:ਰੇਲੂ ਰਾਮ ਦੀ ਬੱਸ - ਚਰਨ ਪੁਆਧੀ.pdf/26

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬੱਤਖ

ਪਾਣੀ ਦੇ ਵਿੱਚ ਬੱਤਖ ਦੇਖੋ।
ਤੈਰ ਰਹੀ ਏ ਇਕ ਟੱਕ ਦੇਖੋ।

ਕੁਆਂਕ-ਕੁਆਂਕ ਉਚਾਰੀ ਜਾਂਦੀ।
ਜੀਵ ਫਸੇ ਜੋ ਫੜ੍ਹ-ਫੜ੍ਹ ਖਾਂਦੀ।

ਖੰਭ ਆਪਣੇ ਫੜ ਫੜਾਂਦੀ।
ਉਡ ਨੀ ਸਕਦੀ ਉਡਣਾ ਚਾਹੁੰਦੀ।

ਉਡ ਨੀ ਸਕਦੀ ਭਾਰੀ ਐ।
ਡੁੱਬ ਨੀ ਸਕਦੀ ਹੌਲ਼ੀ ਐ।

ਰੇਲੂ ਰਾਮ ਦੀ ਬੱਸ - 24