ਪੰਨਾ:ਰੇਲੂ ਰਾਮ ਦੀ ਬੱਸ - ਚਰਨ ਪੁਆਧੀ.pdf/27

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਤਿਤਲੀਓ!

ਤਿਤਲੀਓ! ਨੀ ਤਿਤਲੀਓ!
ਰੰਗ-ਬਿਰੰਗੀਓ ਤਿਤਲੀਓ!

ਸਾਨੂੰ ਥੋਡੀ ਸਮਝ ਨਾ ਆਏ।
ਕਿਸ ‘ਪੇਂਟਰ’ ਤੋਂ ਖੰਭ ਰੰਗਾਏ।

ਖੰਭਾਂ ਦੇ ਰੰਗ ਸੋਹਣੇ ਨੇ।
ਬੜੇ ਹੀ ਮਨ ਨੂੰ ਮੋਹਣੇ ਨੇ।

ਬੜੀ ਇਨ੍ਹਾਂ ਦੀ ਸ਼ਾਈਨਿੰਗ ਹੈ।
ਸੋਹਣੀ ਬੜੀ ਡਿਜ਼ਾਈਨਿੰਗ ਹੈ।

ਰੇਲੂ ਰਾਮ ਦੀ ਬੱਸ - 25