ਪੰਨਾ:ਰੇਲੂ ਰਾਮ ਦੀ ਬੱਸ - ਚਰਨ ਪੁਆਧੀ.pdf/28

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਗ਼ੁਬਾਰਾ

ਜਦੋਂ ਲਿਆ ਮੈਂ ਇੱਕ ਗ਼ੁਬਾਰਾ।
ਬਾਪੂ ਜੀ ਦਾ ਚੜ੍ਹ ਗਿਆ ਪਾਰਾ।

ਬਾਪੂ ਮੈਨੂੰ ਟੁੱਟ ਪਿਆ।
ਝੱਟ ਗ਼ੁਬਾਰਾ ਫੁੱਟ ਗਿਆ।

ਫੁੱਟ ਗਿਆ ਫਟਾ ਗਿਆ।
ਬਾਪੂ ਨੂੰ ਸਬਕ ਸਿਖਾ ਗਿਆ।

ਜੇ ਕਿਸੇ ਤੇ ਕਰਾਂਗੇ ਗੁੱਸਾ।
ਬੇਲੀ ਓਸਦਾ ਮੰਨਜੂ ਰੋਸਾ।

ਰੇਲੂ ਰਾਮ ਦੀ ਬੱਸ - 26