ਪੰਨਾ:ਰੇਲੂ ਰਾਮ ਦੀ ਬੱਸ - ਚਰਨ ਪੁਆਧੀ.pdf/29

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕਬੂਤਰ

ਬੋਲ ਕਬੂਤਰ ਤੇਰੀ ਮਰਜ਼ੀ।
ਮੈਂ ਸਕੂਲ ਨੂੰ ਭੇਜਣੀ ਅਰਜ਼ੀ।

ਬਿਮਾਰ ਪਿਆ ਹਾਂ ਕਰਦੇ ਹੂੰ।
ਆਖੀ ਨਾ ਜਾਹ ਗੁਟਰ-ਗੂੰ।

ਮੇਰੇ ਉੱਤੇ ਕਰਮ ਕਮਾਦੇ।
ਅਰਜੀ ਮੇਰੀ ਸਕੂਲ ਪੁਚਾਦੇ।

ਗੈਰ ਹਾਜ਼ਰੀ ਲੱਗ ਨਾ ਜਾਵੇ।
ਅੱਲਾ! ਤੇਰੀ ਉਮਰ ਵਧਾਵੇ।

ਰੇਲੂ ਰਾਮ ਦੀ ਬੱਸ – 27