ਪੰਨਾ:ਰੇਲੂ ਰਾਮ ਦੀ ਬੱਸ - ਚਰਨ ਪੁਆਧੀ.pdf/32

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਨਲਕਾ

ਗੇੜ ਰਹੀਏ ਏ ਦੀਦੀ ਅਲਕਾ।
ਦੇਖੋ! ਦੇਖੋ! ਸਾਡਾ ਨਲਕਾ।

ਲੋੜ ਮੁਤਾਬਕ ਪਾਣੀ ਲਈਏ।
ਭੋਰਾ ਡੁੱਲ੍ਹਣ ਵੀ ਨਾ ਦਈਏ।

ਪਾਣੀ ਦੀਆਂ ਕਦਰਾਂ ਕਰੀਏ।
ਮੁੱਕ ਜਾਏ ਨਾ ਵਾਹਵਾ ਡਰੀਏ।

ਵਰਤੀਏ ਭਾਂਡੇ ਦੇ ਵਿੱਚ ਲੈ ਕੇ।
ਕਰੀਏ ਜਮ੍ਹਾਂ ਪਿਆਸੇ ਰਹਿ ਕੇ।

ਰੇਲੂ ਰਾਮ ਦੀ ਬੱਸ - 30