ਪੰਨਾ:ਰੇਲੂ ਰਾਮ ਦੀ ਬੱਸ - ਚਰਨ ਪੁਆਧੀ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੰਗੂਰ

ਪੱਕੇ ਹੋਏ ਅੰਗੂਰ ਬੜੇ।
ਪੌੜੀ ਲਾ ਕੇ ਤੋੜ ਲਏ।

ਹੱਥਾਂ 'ਚ ਸਾਡੇ ਗੁੱਛੇ ਨੇ।
ਕਿਵੇਂ ਕਹਿਦੀਏ ਖੱਟੇ ਨੇ।

ਕੰਮ ਦਿਮਾਗ 'ਚੋਂ ਲੈਨੇ ਆਂ।
ਤਾਹੀ ਰੱਜ ਕੇ ਖਾਨੇ ਆਂ।

ਔਖੇ ਕੰਮ ਤੋਂ ਡਰਦੇ ਨੀ।
ਬੇਵਕੂਫੀਆਂ ਕਰਦੇ ਨੀ।

ਰੇਲੂ ਰਾਮ ਦੀ ਬੱਸ - 31