ਪੰਨਾ:ਰੇਲੂ ਰਾਮ ਦੀ ਬੱਸ - ਚਰਨ ਪੁਆਧੀ.pdf/36

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਛੁੱਟੀ

ਕੱਲ੍ਹ ਅਸਾਨੂੰ ਛੁੱਟੀ ਸੀ।
ਮੈਡਮ ਨੇ ਪਾਲ਼ੀ ਕੁੱਤੀ ਸੀ।

ਕੁੱਤੀ ਦੀ ਲੱਤ ਟੁੱਟੀ ਆ।
ਕੱਲ੍ਹ ਦੀ ਵੀ ਸਾਨੂੰ ਛੁੱਟੀ ਆ।

ਮੈਡਮ ਦੇ ਕੋਲ ਜਾਵਾਂਗੇ।
ਬਹਿਕੇ ਸੋਗ ਮਨਾਵਾਂਗੇ।

ਰੋਣੇ ਮੂੰਹ ਬਣਾਲਾਂਗੇ।
ਅੱਖਾਂ ਨੂੰ ਥੁੱਕ ਲਾਲਾਂਗੇ।

ਰੇਲੂ ਰਾਮ ਦੀ ਬੱਸ – 34