ਪੰਨਾ:ਰੇਲੂ ਰਾਮ ਦੀ ਬੱਸ - ਚਰਨ ਪੁਆਧੀ.pdf/37

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਅੱਖਰ

ਕਹਿੰਦੇ ਸਾਡੇ ਨੇ ਸਰ ਦੇਖੋ।
ਬਲੈਕ-ਬੋਰਡ ਤੇ ਅੱਖਰ ਦੇਖੋ।

ਜੇ ਨਾ ਦੇਖੀਏ ਰੁਕਦੇ ਨੇ।
ਭੰਬੂ ਤਾਰੇ ਦਿਖਦੇ ਨੇ।

ਤਾਰੇ ਚਮਕ ਦਿਖਾਉਂਦੇ ਨੇ।
ਸੁਰਤ ਟਿਕਾਣੇ ਲਿਆਉਂਦੇ ਨੇ।

ਪਿਆਰ ਇਨ੍ਹਾਂ ਨੂੰ ਕਰਦੇ ਹਾਂ।
ਨਾਲ ਖਿਆਲ ਦੇ ਪੜ੍ਹਦੇ ਹਾਂ।

ਰੇਲੂ ਰਾਮ ਦੀ ਬੱਸ - 35