ਪੰਨਾ:ਰੇਲੂ ਰਾਮ ਦੀ ਬੱਸ - ਚਰਨ ਪੁਆਧੀ.pdf/38

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਓ. ਕੇ. ਟਾਟਾ

ਮੰਮੀ ਦੈਦੀ ਓ.ਕੇ. ਤਾਤਾ।
ਕੱਪਲੇ ਦਾ ਨੀ ਘਲ ਵਿੱਚ ਘਾਤਾ।

ਸੂਸੂ ਪੋਤੀ ਲਾਹ ਤੇ ਤਾ'ਲੂੰ
ਮੈ ਨੀ ਪਾਉਣਾ ਪਜਾਮਾ ਪਾਤਾ।

ਮੈਂ ਭੋਲਾ ਨਾ ਚਾਹਮਾਂ ਏਹਨੂੰ।
ਲਾਦੀ ਬੰਦ ਹੋ ਜਾਂਦੀ ਮੈਨੂੰ।

ਮੇਲਾ ਪਜਾਮਾ ਨਮਾ ਛਮਾਦੋ।
ਏਹਨੂੰ ਚਾਂਤੇ ਮਾਲ ਭਜਾਦੋ।

ਰੇਲੂ ਰਾਮ ਦੀ ਬੱਸ - 36