ਪੰਨਾ:ਰੇਲੂ ਰਾਮ ਦੀ ਬੱਸ - ਚਰਨ ਪੁਆਧੀ.pdf/40

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਸਵੇਰੇ

ਰੋਜ਼ ਸਵੇਰੇ ਉੱਠਿਆ ਕਰ।
ਪੜ੍ਹਨਾ ਲਿਖਣਾ ਸਿੱਖਿਆ ਕਰ।

ਆਲਸ ਦੂਰ ਭਜਾਇਆ ਕਰ।
ਚੁਸਤੀ ਹੀ ਅਪਣਾਇਆ ਕਰ।

ਵੇਲਾ ਸੁਨਹਿਰੀ ਖੋਵੀਂ ਨਾ।
ਬੀਤੇ ਤੇ ਫੇਰ ਰੋਵੀਂ ਨਾ।

ਦਿਨ ਚੜ੍ਹੇ ਤੱਕ ਜੇ ਸੋਵੇਂਗਾ।
ਪਾਸ ਗਧੀ ਦੀ ਪੂਛ ਹੋਵੇਂਗਾ।

ਰੇਲੂ ਰਾਮ ਦੀ ਬੱਸ - 38