ਪੰਨਾ:ਰੇਲੂ ਰਾਮ ਦੀ ਬੱਸ - ਚਰਨ ਪੁਆਧੀ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਦਤ

ਬੱਚਿਓ! ਥੋਡੀ ਆਦਤ ਮਾੜੀ।
ਫੇਰੋ ਨਾ ਤੁਸੀਂ ਸੂਹਣੀ ਬਹਾਰੀ।

ਨਾ ਚੀਜਾਂ ਤੋਂ ਗਰਦਾ ਝਾੜੋ।
ਨਾ ਹੱਥਾਂ ਦੀ ਮੈਲ ਉਤਾਰੋ।

ਕੂੜਾ ਥੋਡੇ ਆਲ਼ੇ-ਦੁਆਲ਼ੇ।
ਉੱਪਰ ਮੱਕੜੀਆਂ ਦੇ ਜਾਲ਼ੇ।

ਥੋਡੇ ਨਾਲੋਂ ਕੁੱਤੇ ਚੰਗੇ।
ਪੂਛ ਮਾਰਕੇ ਜਿਹੜੇ ਬਹਿੰਦੇ।

ਰੇਲੂ ਰਾਮ ਦੀ ਬੱਸ – 39