ਪੰਨਾ:ਰੇਲੂ ਰਾਮ ਦੀ ਬੱਸ - ਚਰਨ ਪੁਆਧੀ.pdf/45

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮਾਂ ਕਹਿੰਦੀ

ਮਾਂ ਕਹਿੰਦੀ ਪੁੱਤ ਖੇਲ੍ਹੇ ਕ੍ਰਿਕਟ।
ਫਿਲਮਾਂ ਦੀ ਬੋਲੇ ਸਕ੍ਰਿਪਟ।

ਪੁੱਤ ਮੇਰਾ ਹੁਣ ਸਚਿਨ ਬਣੇਗਾ।
ਜਾਂ ਅਮਿਤਾਭ ਬਚਨ ਬਣੇਗਾ।

ਹਾਕੀ ਵਾਲਾ ਸਰਦਾਰ ਬਣੇਗਾ।
ਜਾਂ ਮਿਲਖਾ ਉੱਡਾਰ ਬਣੇਗਾ।

ਲੱਛਣ ਇਸਦੇ ਬੜੇ ਅਨੋਖੇ।
ਮਾਂ ਸੋਚੇ ਬਿਨ ਸਮਝੇ ਸੋਚੇ।

ਰੇਲੂ ਰਾਮ ਦੀ ਬੱਸ - 43