ਪੰਨਾ:ਰੇਲੂ ਰਾਮ ਦੀ ਬੱਸ - ਚਰਨ ਪੁਆਧੀ.pdf/46

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬਾਬਾ

ਨ੍ਹੇਰੂ ਬਾਬਾ ਚ੍ਹਾਮਲ-ਚ੍ਹਾਮਲ।
ਨੱਚੇ-ਕੁੱਦੇ ਸ਼ਿਆਮਲ-ਸ਼ਿਆਮਲ।

ਨਿਆਣੇ ਚਿੜਾਂ ਭਨਾਉਂਦੇ ਨੇ।
ਜੀਭਾਂ ਕੱਢ ਦਿਖਾਉਂਦੇ ਨੇ।

ਰੋੜ ਮੰਜੇ ਤੇ ਜੜਦੇ ਨੇ।
ਨਾਲੇ ਡੋ-ਡੋ ਕਰਦੇ ਨੇ।

ਬਾਬੇ ਨਾ ਚਮਲ੍ਹਾਇਆ ਕਰ।
ਬਾਂਦਰ ਲਵੇ ਨਾ ਲਾਇਆ ਕਰ।

ਰੇਲੂ ਰਾਮ ਦੀ ਬੱਸ - 44